ICC Women’s T20 World Cup ਆਖਰੀ ਐਲਾਨ


ICC Women’s T20 World Cup 
ਦੇ ਆਖਰੀ ਪ੍ਰੋਗਰਾਮ ਦਾ ਐਲਾਨ, 
ਇਸ ਦਿਨ ਹੋਵੇਗਾ ਫਾਈਨਲ,ਨਵੀਂ ਦਿੱਲੀਲ ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਦੇ ਆਖਰੀ ਪ੍ਰੋਗਰਾਮ ਦਾ 
ਐਲਾਨ ਕਰ ਦਿੱਤਾ ਗਿਆ ਹੈ। 
ਜਿਸ ਦੌਰਾਨ ਇਸ ਟੂਰਨਾਮੈਂਟ ‘ਚ ਹਿੱਸਾ ਲੈਣਵਾਲੀਆਂ ਟੀਮਾਂ ਦੇ ਨਾਮ ਵੀ ਤੈਅ ਹੋ ਚੁੱਕੇ ਹਨ। ਬੰਗਲਾਦੇਸ਼ ਦੀ ਮਹਿਲਾ ਟੀਮ ਵਰਲਡ ਕੱਪ ਲਈ ਗਰੁਪ-ਏ ‘ਚ ਰੱਖੀਆਂ ਗਈਆਂ ਹਨ।
ਇਸ ਗਰੁੱਪ ‘ਚ ਮੌਜੂਦਾ ਚੈਂਪੀਅਨ ਆਸਟਰੇਲੀਆ, ਭਾਰਤ, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਹਨ।
ਦੂਜੀ ਪਾਸੇ 12 ਸਾਲ ਪਹਿਲਾਂ ਆਪਣਾ ਪਹਿਲਾ ਇੰਟਰਨੈਸ਼ਨਲ ਮੈਚ ਖੇਡਣ ਵਾਲੀ ਥਾਈਲੈਂਡ 
ਦੀ ਟੀਮ ਨੇ ਵਰਲਡ ਕੱਪ ਲਈ ਕੁਆਲੀਫਾਈ ਕਰਕੇ
ਇਤਿਹਾਸ ਰਚ ਦਿੱਤਾ।

Comments